attitude status punjabi

0

attitude status in punjabi

attitude status in punjabi

ਨਿਮਰਤਾ ਨਾਲ ਰਹਿਨੇ ਅਾ 
ਦਿਲ ਕਦੀ ਕਿਸੇ ਦਾ ਦੁਖਾੲਿਅਾ ਨਹੀ 
ਨਸ਼ੇ ਵਾਲੇ ਕੋਲ ਬੈਠਦੇ ਨਹੀ 
ਅਾਪ ਸਰੀਰ ਨੂਂ ਕੋੲੀ ਲਾੲਿਅਾ  ਨਹੀ ..

‿︵‿︵‿︵‿︵‿︵‿︵‿️‿︵‿︵‿︵‿︵‿︵‿

ਵੇ ਮੂੰਹ ਬੰਦ ਹੋਜੂ ਦੇਖੀ ਇਥੇ ਸਾਰਿਆਂ ਦਾ,
ਓਹ ਕੀਤੇ ਹੋਏ ਕੰਮ ਜਦੋਂ ਛੱਡਣ ਗੇ ਛਾਪ ਮੇਰੇ✍✍ 

‿︵‿︵‿︵‿︵‿︵‿︵‿️‿︵‿︵‿︵‿︵‿︵‿

ਲੋਗ ਕਹਿੰਦੇ ਆ ਮੇਨੂ ਕਿ ਤੂੰ ਬਦਲ ਗਿਆ ਹੈ 
ਦੱਸੋ ਹੁਣ ਟੁੱਟੇ ਹੋਏ ਪੱਤੇ ਰੰਗ ਵੀ ਨਾ ਬਦਲਣ
✍✍ 

‿︵‿︵‿︵‿︵‿︵‿︵‿️‿︵‿︵‿︵‿︵‿︵‿

game ਨਾ ਖੇਲ ਸਾਡੇ ਨਾਲ਼    ਤੂੰ ਹਜੇ niyana ਏ
ਐ ਸਭ ਔਰ ਤੇ ਚਲਦਾ ਹੁਊ ਛੋਟੇ
ਕਿਉਕਿ ਤੇਰੇ ਅੱਗੇ ਹੁਣ ਖੜਿਆਂ  rupana ਏ✍✍

‿︵‿︵‿︵‿︵‿︵‿︵‿️‿︵‿︵‿︵‿︵‿︵‿

ਕਿਹੋ ਜਿਹੇ ਸੁਭਾਅ ਪੜ੍ਹਲਾ ਤੂੰ ਸ਼ਕਲੋਂ,
ਬਾਕੀ ਵਾਧੂ ਘਾਟੂ ਗੱਲਾਂ ਲੋਕ ਦੱਸ ਦੇਣਗੇ .✍✍

‿︵‿︵‿︵‿︵‿︵‿︵‿️‿︵‿︵‿︵‿︵‿︵‿

ਭਾਵੇਂ ਸ਼ਕਲੋਂ ਨੀ ਸੋਹਣੇ
ਰੱਬ ਸੋਹਣਾ ਜ਼ਮੀਰ ਦਿੱਤਾ
ਜੇਬਾਂ ਨੋਟਾਂ ਨਾਲ ਨੀ ਭਰੀਆਂ
ਪਰ ਦਿਲ ਅਮੀਰ ਦਿੱਤਾ.. 

‿︵‿︵‿︵‿︵‿︵‿︵‿️‿︵‿︵‿︵‿︵‿︵‿

ਦਿਮਾਗ ਚੇ ਹਿਸਾਬ ਵਾਲੀ ਕਿਤਾਬ ਰੱਖਦਾ
ਕਾਟ ਬੋਲਣਾ ਫ਼ਿਤਰਤ ਆ ਮੇਰੀ
ਪਰ ਹਰ ਇਕ ਗੱਲ ਦਾ ਜਵਾਬ ਰੱਖਦਾ... 

‿︵‿︵‿︵‿︵‿︵‿︵‿️‿︵‿︵‿︵‿︵‿︵‿

ਕਾਸ਼ ਤੈਨੂੰ ਮੇਰੀ ਜਰੂਰਤ ਹੋਵੇ ਮੇਰੀ ਤਰਾਂ
ਤੇ ਮੈ ਤੈਨੂੰ ਨਜਰ ਅੰਦਾਜ ਕਰਾਂ ਤੇਰੀ ਤਰਾਂ...

‿︵‿︵‿︵‿︵‿︵‿︵‿️‿︵‿︵‿︵‿︵‿︵‿

ਰੱਬ ਦੇ ਰੰਗ ਵੀ ਨਿਆਰੇ ਆ
ਕਈ ਕਰਦੇ ਨਫ਼ਰਤ ਸਾਨੂੰ ਰੱਜ ਕੇ
 ਕੲੀਆਂ ਨੂੰ ਅਸੀਂ JAAN ਤੋਂ ਪਿਆਰੇ ਆ...

‿︵‿︵‿︵‿︵‿︵‿︵‿️‿︵‿︵‿︵‿︵‿︵‿

ਮਸਹੂਰ ਸੀ ਜਿਦਾ ਨਾਮ
ਤੂੰ ਬਦਨਾਮ ਕਰਤਾ
ਪਹਿਚਾਣ ਸੀ ਜਿਦੀ ਖਾਸ
ਓਹ ਬੰਦਾ ਤੂੰ ਆਮ ਕਰਤਾ...

‿︵‿︵‿︵‿︵‿︵‿︵‿️‿︵‿︵‿︵‿︵‿︵‿

ਕਿਸੇ ਨੂੰ ‌ਗਿਰਾ ਕੇ ਅੱਗੇ ਵੱਧਣਾ ਫ਼ਿਤਰਤ ਨੀ ਮੇਰੀ
ਮਿਹਨਤ ਨਾਲ ਅੱਗੇ ਵੱਧਣ ਦਾ ਜਜ਼ਬਾ ਰੱਖਦਾ...

‿︵‿︵‿︵‿︵‿︵‿︵‿️‿︵‿︵‿︵‿︵‿︵‿

ਨਾ ਹੀ ਬਦਲ ਕੇ ਰੱਖੇ ਕੋਈ ਨਾਮ ਨੇ
ਉਹੀ ਆ ਜੋ ਸਾਹਮਣੇ ਖੜੇ ਆ... 

‿︵‿︵‿︵‿︵‿︵‿︵‿️‿︵‿︵‿︵‿︵‿︵‿

ਹੱਥ ਫੜਨ ਦਾ ਹੌਸਲਾ ਤਾਂ,
ਹਰ ਕੋਈ ਕਰ ਲੈਦਾ ਹੈ,
ਪਰ ਜਿੰਦਗੀ ਭਰ ਸਾਥ ਨਿਭਾਉਣ ਦੀ
ਹਿੰਮਤ ਕਿਸੇ ਕਿਸੇ ਚ ਹੁੰਦੀ ਆ... 

‿︵‿︵‿︵‿︵‿︵‿︵‿️‿︵‿︵‿︵‿︵‿︵‿

ਵਕਤ ਜ਼ਰੂਰ ਲੱਗ ਗਿਆ ਪਰ ਮੈਂ ਸੰਭਲ ਗਿਆ, ਕਿਉਂਕਿ ਮੈਂ ਠੋਕਰਾਂ ਨਾਲ ਡਿੱਗਿਆ ਸੀ ਕਿਸੇ ਦੀਆਂ ਨਜ਼ਰਾਂ ਨਾਲ ਨਹੀਂ

‿︵‿︵‿︵‿︵‿︵‿︵‿️‿︵‿︵‿︵‿︵‿︵‿

ਜੌ ਕੰਚ ਵਾਗ ਟੁੱਟ ਜਾਣ
ਸਾਡੇ ਸੁਪਨੇ ਆਣੇ ਕੱਚੇ ਨੀ,
struggle ਦਾ ਮਤਲਬ ਸਮਝਦੇ ਆ,
ਕਿੳਂਕਿ ਹੁਣ ਅਸੀਂ ਬੱਚੇ ਨੀ...ohiਜੱਸ

إرسال تعليق

0تعليقات

plz do not enter any spam link in the comment box

plz do not enter any spam link in the comment box

إرسال تعليق (0)

#buttons=(Accept !) #days=(20)

Our website uses cookies to enhance your experience. Learn More
Accept !